ਪਠਾਨਕੋਟ: Pathankot: ਵੋਟਰ ਜਾਗਰੂਕਤਾ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਹੋਣਗੇ ਕੁਇਜ਼ ਮੁਕਾਬਲੇ
ਪਠਾਨਕੋਟ ਵਿੱਚ ਵੋਟਰ ਜਾਗਰੂਕਤਾ ਲਈ 11 ਤੇ 12 ਨਵੰਬਰ ਨੂੰ ਕੁਇਜ਼ ਮੁਕਾਬਲੇ ਹੋਣਗੇ। 17 ਨਵੰਬਰ ਨੂੰ ਹਲਕਾ ਪੱਧਰੀ ਅਤੇ 18 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਅਤੇ ਵੋਟ ਦੇ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਜਾਵੇਗਾ।