ਮੋਗਾ: ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੀਆਂ ਛੱਲੀਆਂ ਅਤੇ ਵੈਗਨਰ ਕਾਰ ਨਾਲ ਕੀਤਾ ਗਿਰਫ਼ਤਾਰ
Moga, Moga | Jun 17, 2024 ਨਿਹਾਲ ਸਿੰਘ ਵਾਲਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਚੋਰੀ ਦੀਆਂ ਛੱਲੀਆਂ ਅਤੇ ਵੈਗਨਾਰ ਕਾਰ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ ਵੱਲੋਂ ਛੱਲੀਆਂ ਚੋਰੀ ਕਰਕੇ ਵੇਚੀਆਂ ਜਾਂਦੀਆਂ ਸਨ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੀਤਾ ਗਿਰਫਤਾਰ