ਮੋਗਾ: ਕੋਟ ਕਪੂਰਾ ਬਾਈਪਾਸ ਪੁੱਲ ਉੱਪਰ ਸਕੂਟਰੀ ਸਲਿਪ ਕਰਨ ਤੇ ਦੋ ਵਿਅਕਤੀ ਹੋਏ ਜਖਮੀ
Moga, Moga | Jun 17, 2024 ਕੋਟਕਪੂਰਾ ਬਾਈਪਾਸ ਪੁੱਲ ਉੱਪਰੋ ਸਕੂਟਰੀ ਸਲਿਪ ਹੋਣ ਦੇ ਕਾਰਨ ਦੋ ਵਿਅਕਤੀ ਹੋਏ ਗੰਭੀਰ ਜ਼ਖਮੀ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਆਪਣੀ ਗੱਡੀ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਕਰਵਾਇਆ ਦਾਖਲ