ਮੋਗਾ: ਥਾਣਾ ਬਾਘਾ ਪੁਰਾਣਾ ਵੱਲੋਂ ਕੋਟਲਾ ਮੇਹਰ ਸਿੰਘ ਦੇ ਰਹਿਣ ਵਾਲੇ ਵਿਅਕਤੀ ਨੂੰ 25 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫਤਾਰ
Moga, Moga | Jun 16, 2024 ਥਾਣਾ ਬਾਘਾ ਪੁਰਾਣਾ ਵੱਲੋਂ ਕੋਟਲਾ ਮੇਹਰ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 25 ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ ਡੀਐਸਪੀ ਬਾਘਾ ਪੁਰਾਣਾ ਵੱਲੋਂ ਦਿੱਤੀ ਗਈ ਜਾਣਕਾਰੀ