ਪਟਿਆਲਾ: 21 ਨੰਬਰ ਫਾਟਕ ਨਜ਼ਦੀਕ ਮਸਤੀ ਦੀ ਪਾਠਸ਼ਾਲਾ ਵਿਖੇ ਡੀਐਸਪੀ ਕਰਨੈਲ ਸਿੰਘ ਵੱਲੋਂ ਬੱਚਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਪਟਿਆਲਾ ਵਿਖੇ ਮਸਤੀ ਦੀ ਪਾਠਸ਼ਾਲਾ ਵਿਖੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸਮੇਂ ਸਮੇਂ ਤੇ ਇਹਨਾਂ ਬੱਚਿਆਂ ਨੂੰ ਜਰੂਰੀ ਜਾਣਕਾਰੀ ਦਿੱਤੀਆਂ ਜਾਂਦੀਆਂ ਹਨ ਇਸੇ ਨੂੰ ਲੈ ਕੇ ਡੀਐਸਪੀ ਕਰਨੈਲ ਸਿੰਘ ਵੱਲੋਂ ਇਹਨਾਂ ਬੱਚਿਆਂ ਨੂੰ ਜਰੂਰੀ ਜਾਣਕਾਰੀ ਦਿੱਤੀ ਗਈ ਉਹਨਾਂ ਕਿਹਾ ਕਿ ਇਹ ਬੱਚੇ ਦੇਸ਼ ਦਾ ਭਵਿੱਖ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਗੇ।