Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
No video available

ਐਸਏਐਸ ਨਗਰ ਮੁਹਾਲੀ: ਬਿਲਡਰ ਠਾਕੁਰ ਵੱਲੋਂ ਪਿੰਡ ਝਾਮਪੁਰ ਦੇ ਜਿਮੀਦਾਰ ਕਿਸਾਨ ਦੀਦਾਰ ਸਿੰਘ 'ਤੇ ਧੋਖਾਧੜੀ ਕਰਨ ਦੇ ਇਲਜ਼ਾਮ , ਐਫ.ਆਈ.ਆਰ ਵੀ ਕਰਵਾਈ ਗਈ ਦਰਜ

ਪਿੰਡ ਝਾਂਮਪੁਰ ਦੇ ਜਿਮੀਦਾਰਾਂ ਤੇ ਬਿਲਡਰ ਨਾਲ ਧੋਖਾ ਧੜੀ ਕਰਨ ਦੇ ਬਿਲਡਰ ਵੱਲੋਂ ਲਗਾਏ ਗਏ ਇਲਜ਼ਾਮ ਪੱਤਰਕਾਰ ਨੇ ਜਦੋਂ ਕਿਸਾਨ ਦੀਦਾਰ ਸਿੰਘ ਨਾਲ ਗੱਲ ਕੀਤੀ ਕਿ ਬਿਲਡਰ ਨੇ ਉਹਨਾਂ ਉੱਪਰ ਐਫਆਈਆਰ ਕਰਵਾਈ ਹੈ ਤਾਂ ਕਿਸਾਨ ਨੇ ਕਿਹਾ ਕਿ ਉਹਨਾਂ ਨੂੰ ਐਫਆਈਆਰ ਬਾਰੇ ਕੁਛ ਵੀ ਨਹੀਂ ਪਤਾ ਦੂਜਾ ਉਹਨਾਂ ਨੇ ਕਿਹਾ ਕਿ ਬਿਲਡਰ ਨੇ ਮਿਥੇ ਸਮੇਂ ਵਿੱਚ ਰਜਿਸਟਰੀ ਨਹੀਂ ਕਰਵਾਈ ਫਿਰ ਵੀ ਬਿਲਡਰ ਨੂੰ ਮੰਗਣ ਦੇ ਵੱਧ ਸਮਾਂ ਦਿੱਤਾ ਗਿਆ ਸੀ। ਆਓ ਇਸ ਬਾਬਤ ਕਿਸਾਨ ਨੇ ਕੀ ਦੱਸਿਆ

MORE NEWS