Public App Logo
Profile Picture

Mamta

@mmtmanpreet
3882Followers
14Following
ਖਰੜ: ਖਰੜ ਦੇ ਪਿੰਡ ਸਹੋੜਾ ਦਾ ਇੱਕ ਨੌਜਵਾਨ ਸੱਤ ਮਹੀਨੇ ਪਹਿਲਾਂ ਇਟਲੀ ਕੰਮ ਦੀ ਤਲਾਸ਼ ਵਿੱਚ ਗਿਆ ਜਿਸਦੀ ਸਮੁੰਦਰ ਚ ਡੁੱਬਣ ਕਰਕੇ ਮੌਤ ਹੋ ਗਈ ਸੀ
ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਜਗਤਪੁਰ ਵਿੱਚ ਦੋ ਗੁੱਟਾਂ ਵਿੱਚ ਹੋਈ ਝੜਪ ਦੌਰਾਨ ਪ੍ਰਿੰਸ ਨਾਮ ਦੇ ਵਿਅਕਤੀ ਦੀ ਮੌਤ ਪੁਲਿਸ ਨੇ ਲਿੱਤਾ ਰਿਮਾਂਡ
ਡੇਰਾਬਸੀ: ਢਕੋਲੀ ਤੋਂ ਇੱਕ ਮਹਿਲਾ ਦੀ ਗਲੇ ਚੋਂ ਚੈਨ ਝਪਟ ਕੇ ਝਪਟ ਮਾਰ ਹੋਏ ਫਰਾਰ ਸੀਸੀਟੀਵੀ ਫੁਟੇਜ ਆਈ ਸਾਹਮਣੇ
ਖਰੜ: ਕੁਰਾਲੀ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੱਖਾਂ ਦੀ ਠੱਗੀ ਜਲਰੀ ਐਸੋਸੀਏਸ਼ਨ ਨੇ ਡੀਐਸਪੀ ਧਰਮਵੀਰ ਨੂੰ ਗਸ਼ਤ ਵਧਾਉਣ ਦੀ ਅਪੀਲ ਕੀਤੀ
ਡੇਰਾਬਸੀ: ਸ਼ਹਿਰ 'ਚ ਸਥਿਤ ਇਮੀਗ੍ਰੇਸ਼ਨ ਅਤੇ ਆਇਲੈਟਸ ਕੋਚਿੰਗ ਸੈਂਟਰ 'ਤੇ ਗੋਲੀਬਾਰੀ ਅਤੇ ਫਿਰੌਤੀ ਦਾ ਮਾਮਲਾ ਆਇਆ ਸਾਹਮਣੇ, ਐਸਐਸਪੀ ਪਹੁੰਚੇ ਮੌਕੇ 'ਤੇ
ਐਸਏਐਸ ਨਗਰ ਮੁਹਾਲੀ: ਪੰਜਾਬ ਸਰਕਾਰ ਦੇ ਭੱਤਿਆਂ ਚ ਹੋਏ ਵਾਧੇ ਤੇ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ  ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਅੱਜ ਨਿੰਦਾ ਕੀਤ ਫੇਸ 7ਚ
ਡੇਰਾਬਸੀ: ਡੇਰਾਬੱਸੀ ਮਾਮਲਾ ਜਿੱਥੇ ਕਿਸਾਨ ਵੱਲੋਂ ਆਪਣੇ ਖੇਤ ਚੋਂ ਮਿੱਟੀ ਪੁੱਟਣ ਲਈ ਮਾਈਨਿੰਗ ਵਿਭਾਗ ਦੀ ਪਰਮਿਸ਼ਨ ਲੈਣ ਤੋਂ ਬਾਅਦ ਵੀ ਉਸਨੂੰ ਫਾਈਨ ਪੈ ਗਿਆ
ਐਸਏਐਸ ਨਗਰ ਮੁਹਾਲੀ: ਮਹਾਲੀ ਦੇ ਸੀਆਈਏ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ ਜਦੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕੀਤਾ
ਐਸਏਐਸ ਨਗਰ ਮੁਹਾਲੀ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੀਡੀ ਗਈ ਮੁਹਿੰਮ ਤਹਿਤ ਨਸ਼ਾ ਤਸਕਰ ਹਰਦੀਪ ਧਮਾਨ ਦੀ ਪ੍ਰੋਪਰਟੀ ਡੀਐਸਪੀ ਹਰਸਿਮਰਨ ਬਲਦੀ ਨਿਗਰਾਨੀ ਚ ਫਰੀਜ
ਐਸਏਐਸ ਨਗਰ ਮੁਹਾਲੀ: ਸੈਕਟਰ 79 ਵਿਖੇ ਹਲਕਾ ਵਿਧਾਇਕ ਦੀ ਅਗਵਾਈ ਵਿੱਚ ਕੁਰੜੀ ਪਿੰਡ ਦੇ 10 ਤੋਂ 15 ਦੇ ਕਰੀਬ ਲੋਕ ਆਮ ਆਦਮੀ ਪਾਰਟੀ 'ਚ ਹੋਏ ਸ਼ਾਮਲ
ਐਸਏਐਸ ਨਗਰ ਮੁਹਾਲੀ: ਮੋਹਾਲੀ ਅਦਾਲਤ ਨੇ ਮਾਲਵਿੰਦਰ ਸਿੰਘ ਮਾਲੀ ਨੂੰ ਇੱਕ ਅਕਤੂਬਰ ਤੱਕ ਪਟਿਆਲਾ ਜੇਲ ਭੇਜਣ ਦੇ ਦਿੱਤੇ ਹੁਕਮ
ਖਰੜ: ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ 11 ਪਿੰਡਾਂ ਨੂੰ 22 ਲੱਖ ਰੁਪਏ ਦੀਆਂ ਵਿਕਾਸ ਗਰਾਂਟਾਂ ਵੰਡੀਆਂ
ਐਸਏਐਸ ਨਗਰ ਮੁਹਾਲੀ: ਵਿਧਾਇਕ ਕੁਲਵੰਤ ਨੇ ਸੈਕਟਰ 79 ਵਿੱਚ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਮੁਹਿੰਮ ਚਲਾਈ
ਖਰੜ: ਸਿਟੀ ਖਰੜ ਥਾਣਾ ਨੇ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਸਨੈਚਰ ਨੂੰ ਕਾਬੂ ਕਰ  ਚੋਰੀ ਦਾ ਮੋਬਾਈਲ ਕੀਤਾ ਬਰਾਮਦ
ਐਸਏਐਸ ਨਗਰ ਮੁਹਾਲੀ: ਪੰਜਾਬ ਵਿੱਚ ਵੱਧਰੇ ਗੈਂਗਸਟਰਵਾਦ ਅਤੇ ਨਸ਼ਿਆਂ ਖਿਲਾਫ ਅੱਜ ਕਾਂਗਰਸ ਪਾਰਟੀ ਵੱਲੋਂ ਸੁਹਾਣਾ ਵਿਖੇ ਰੋਸ ਧਰਨਾ ਕੀਤਾ ਗਿਆ
ਐਸਏਐਸ ਨਗਰ ਮੁਹਾਲੀ: 1984 ਪੀੜਿਤ ਮਦਨਪੁਰ ਕੋਪ ਹਾਊਸ ਬਿਲਡਿੰਗ ਸੋਸਾਇਟੀ ਮੋਹਾਲੀ ਹੁਣ ਗਮਾਡਾ ਖਿਲਾਫ ਕਰਨਗੇ ਹੜਤਾਲ
ਐਸਏਐਸ ਨਗਰ ਮੁਹਾਲੀ: ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੱਲ ਡੀਐਸਪੀ ਦਫਤਰ ਸੈਕਟਰ 79 ਸਾਹਮਣੇ ਲਗਾਉਣ ਵਾਲੇ ਧਰਨੇ ਚ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ
ਖਰੜ: ਆਈਟੀਆਈ ਖਰੜ ਵੁਮਨ ਸਰਕਾਰੀ ਰਡਿਆਰਾ ਵਿਖੇ ਕੱਲ ਜੋਬਫੇਅਰ ਲਗਣ ਜਾ ਰਿਹਾ ਹੈ ਅੰਮ੍ਰਿਤ ਬੀਰ ਹੁੰਦਲ ਨੇ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ
ਐਸਏਐਸ ਨਗਰ ਮੁਹਾਲੀ: ਮਹਾਲੀ ਵਿਖੇ 25 ਤੋਂ 50% ਤੱਕ ਜਮੀਨਾਂ ਦੇ ਵਧੇ ਕਲੈਕਟਰ ਰੇਟ
ਐਸਏਐਸ ਨਗਰ ਮੁਹਾਲੀ: ਅੱਜ ਇੰਡਸਟਰੀ ਐਸੋਸੀਏਸ਼ਨ ਵਿੱਚ ਚੱਲ ਰਹੇ ਕਾਟੋ ਕਲੇਸ਼ ਤੋਂ ਬਾਅਦ ਕਾਰਜਕਾਰੀ ਕਮੇਟੀ ਦੇ ਅੱਠ ਮੈਂਬਰਾਂ ਵੱਲੋਂ ਮੁਕੇਸ਼ ਬੰਸਲ ਨੂੰ ਪ੍ਰਧਾਨ ਚੁਣਿਆ
ਡੇਰਾਬਸੀ: ਜੀਰਕਪੁਰ ਗੁਲਮੋਹਰ ਐਕਸਟੈਂਸ਼ਨ ਦੇ ਨਿਵਾਸੀਆਂ ਨੇ ਬਾਰ-ਬਾਰ ਬਿਜਲੀ ਕਟੌਤੀ ਅਤੇ ਪਾਣੀ ਦੀ ਸਮੱਸਿਆ ਤੋਂ ਤੰਗ ਆ ਕੇ ਰੋਸ ਪ੍ਰਦਰਸ਼ਨ ਕੀਤਾ।
ਡੇਰਾਬਸੀ: ਡੀ ਮਾਰਟ ਵਿਖੇ ਪ੍ਰੋਪਰ ਪਾਰਕਿੰਗ ਨਾ ਹੋਣ ਕਰਕੇ ਲੋਕ ਬਾਹਰ ਪਾਰਕਿੰਗ ਕਰਦੇ ਹਨ ਜਿਸ ਕਰਕੇ ਸੜਕ ਜਾਂ ਅਤੇ ਐਕਸੀਡੈਂਟ ਡਰ ਬਣਿਆ ਰਹਿੰਦਾ ਹੈ
ਡੇਰਾਬਸੀ: ਜ਼ੀਰਕਪੁਰ ਡੇਰਾ ਬੱਸੀ ਵਿੱਚ ਕਾਰ ਬਣਿਆ ਹੋਇਆ ਮਲਟੀ ਨੈਸ਼ਨਲ ਕੰਪਨੀ ਡੀਮਟ ਦੀ ਰੋਂਗ ਪਾਰਕਿੰਗ ਕਰਕੇ ਆਮ ਜਨਤਾ ਹੋ ਰਹੀ ਪਰੇਸ਼ਾਨ
ਡੇਰਾਬਸੀ: ਡੇਰਾ ਬੱਸੀ ਇੱਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੇ ਮਾਮਲੇ ਵਿੱਚ ਏਐਸਆਈ ਪਾਲ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ  ਮੁਲਜ਼ਮ ਦੀ ਭਾਲ ਜਾਰੀ ਹੈ
ਡੇਰਾਬਸੀ: ਜ਼ੀਰਕਪੁਰ ਪਟਿਆਲਾ ਮਾਰਗ ਤੇ ਬਨੂੜ ਨੇੜੇ ਸਥਿਤ ਇਸੇ ਖਾਂ ਵਿਖੇ ਚਲਦੀ ਕਰੇਟਾ ਕਾਰ ਨੂੰ ਲੱਗੀ ਅੱਗ ਕੋਈ ਜਾਨੀ ਨੁਕਸਾਨ ਨਹੀਂ ਹੋਇਆ