ਰਾਮਪੁਰਾ ਫੂਲ: ਬਠਿੰਡਾ ਵਿਚ ਡੇਂਗੂ ਦਫ਼ਾ ਕਰਨ ਲਈ ਡਰਾਈ ਡੇਅ 'ਤੇ ਵੱਡਾ ਸਰਵੇ
ਬਠਿੰਡਾ ਸਿਹਤ ਵਿਭਾਗ ਵੱਲੋਂ ਡੇਂਗੂ ਬੁਖਾਰ ਤੋਂ ਬਚਾਅ ਲਈ ਡਰਾਈ ਡੇਅ ਮਨਾਇਆ ਗਿਆ। ਸਿਹਤ ਸੁਪਰਵਾਈਜਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਡੇਂਗੂ ਫੈਲਣ ਵਾਲੀਆਂ ਥਾਵਾਂ ਦਾ ਸਰਵੇ ਕੀਤਾ। ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫਸਰ ਨਥਾਨਾ ਨੇ ਇਹ ਦਿਸ਼ਾ ਨਿਰਦੇਸ਼ ਦਿੱਤੇ।