ਮੁਕਤਸਰ: ਪਿੰਡ ਭੁੱਲਰ ਦੀ ਵੀਡੀਓ ਵਾਇਰਲ, ਮਾਮਲਾ ਇੱਕ ਮਹਿਲਾ ਅਤੇ ਉਸਦੀਆਂ ਬੇਟੀਆਂ ਨਾਲ ਕੁੱਟਮਾਰ ਦਾ
ਸ਼੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਭੁੱਲਰ ਦੀ ਵੀਡੀਓ ਵਾਇਰਲ - ਮਾਮਲਾ ਇਕ ਮਹਿਲਾ ਅਤੇ ਉਸਦੀਆਂ ਬੇਟੀਆਂ ਨਾਲ ਕੁੱਟਮਾਰ ਦਾ - ਪੁਲਿਸ ਨੇ ਪਿੰਡ ਵਾਸੀ ਇੱਕ ਵਿਅਕਤੀ ਤੇ ਮਾਮਲਾ ਕੀਤਾ ਦਰਜ - ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ - ਛੋਟੀ ਭੈਣ ਨਾਲ ਬਦਸਲੂਕੀ ਸਬੰਧੀ ਉਲਾਂਭਾ ਦੇਣ ਗਈਆ ਮਾਂ ਧੀ ਨਾਲ ਕੁੱਟਮਾਰ