ਮੋਗਾ: ਮੋਗਾ ਵਿੱਚ ਖਾਲੀ ਪਲਾਟ 'ਚ 30 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
Moga, Moga | Aug 21, 2026 ਮੋਗਾ ਦੇ ਮੇਨ ਬਾਜ਼ਾਰ ਨੇੜੇ ਇੱਕ ਖਾਲੀ ਪਲਾਟ ਵਿੱਚ 30 ਸਾਲਾ ਅਣਪਛਾਤਾ ਵਿਅਕਤੀ ਮਰਾ ਹੋਇਆ ਮਿਲਿਆ। ਪੁਲਿਸ ਅਤੇ ਸਮਾਜ ਸੇਵਾ ਸੁਸਾਇਟੀ ਮਾਮਲੇ ਦੀ ਜਾਂਚ ਕਰ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਿਅਕਤੀ ਬਾਰੇ ਜਾਣਕਾਰੀ ਹੋਵੇ ਤਾਂ ਉਹ ਰੇਲਵੇ ਪੁਲਿਸ ਜਾਂ ਸਿਵਲ ਹਸਪਤਾਲ ਨਾਲ ਸੰਪਰਕ ਕਰੋ।