ਮੋਗਾ: ਕੋਟਕਪੂਰਾ ਬਾਈਪਾਸ 'ਤੇ ਈ ਰਿਕਸ਼ਾ ਤੇ ਟਰੱਕ ਦੀ ਹੋਈ ਟੱਕਰ, ਈ ਰਿਕਸ਼ਾ ਚਾਲਕ ਹੋਇਆ ਜ਼ਖਮੀ
ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਈ ਰਿਕਸ਼ਾ ਅਤੇ ਟਰੱਕ ਦੀ ਟੱਕਰ 'ਚ ਈ ਰਿਕਸ਼ਾ ਚਾਲਕ ਗੰਭੀਰ ਜਖਮੀ ਹੋ ਗਿਆ। ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ 'ਤੇ ਪਹੁੰਚ ਕੇ ਈ ਰਿਕਸ਼ਾ ਚਾਲਕ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ।