ਮੋਗਾ: ਲੜਾਈ ਝਗੜੇ ਦੀ ਵੀਡੀਓ ਵਾਇਰ ਹੋਣ ਤੋਂ ਬਾਦ ਵਾਪਰੇ ਹਾਦਸੇ ਸਬੰਧੀ ਮਾਲਕ ਨੇ ਦਿੱਤੀ ਜਾਣਕਾਰੀ ਪ੍ਰਸ਼ਾਸਨ ਤੋਂ ਕੀਤੀ ਮੰਗ
ਪਸ਼ੂਆਂ ਦੇ ਲੜਾਈ ਝਗੜੇ ਦੀ ਵੀਡੀਓ ਹੋਈ ਵਾਇਰਲ। ਬਾਗਾਪੁਰਾਣਾ ਚ ਪਸ਼ੂਆਂ ਦੀ ਲੜਾਈ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਦ ਦੁਕਾਨਦਾਰ ਨੇ ਹਾਦਸੇ ਸਬੰਧੀ ਦੀ ਜਾਣਕਾਰੀ। ਅਤੇ ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਵਾਰਾ ਪਸ਼ੂਆਂ ਦਾ ਕੀਤਾ ਜਾਵੇ ਕੋਈ ਹੱਲ