ਮੋਗਾ: ਬੀਤੇ ਦਿਨ ਮੋਗਾ ਅੰਮ੍ਰਤਿਸਰ ਰੋਡ ਦੇ ਇਕ ਗਲੀ ਵਿੱਚ ਹੂਈ ਲੜਾਈ ਦੀ ਸਿਕਾਇਤ ਦੇ ਅਧਾਰ ਤੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਡੋਰਾ ਮੌਕੇ ਤੇ ਪਹੁੰਚੇ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਧਾਇਕ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨ ਮੋਗਾ ਅੰਮ੍ਰਿਤਸਰ ਰੋਡ ਤੇ ਇਕ ਗਲੀ ਦੇ ਲੋਕਾਂ ਵੱਲੋਂ ਮਿਲੀ ਸ਼ਿਕਾਇਤ ਅਨੁਸਾਰ ਮੌਕੇ ਤੇ ਲੋਕਾ ਨਾਲ ਗੱਲ ਬਾਤ ਕੀਤੀ ਗਈ ਅਤੇ ਮਹੁੱਲੇ ਵਿੱਚ ਗੈਰ ਕਾਨੂੰਨੀ ਤੌਰ 'ਤੇ ਗੈਸਟ ਹਾਊਸ ਚੱਲ ਰਿਹਾ ਸੀ ਮੁਹੱਲਾ ਵਾਸੀਆਂ ਨੇ ਬਿਰੋਧ ਕਿਤਾ ਤਾਂ ਉਹਨੇ ਮਹੁੱਲਾ ਵਾਸੀਆਂ ਨਾਲ ਕੁੱਟਮਾਰ ਕੀਤੀ। ਮੌਕੇ 'ਤੇ ਪਹੁੰਚ ਕੇ ਹੋਟਲ ਦੇ ਮਾਲਕ ਤੇ ਬਣਦੀ ਕਾਰਵਾਈ ਕਰਨ ਲਈ ਪੁਲੀਸ ਨੁ ਕਿਹਾ ਗਿਆ