ਦੀਨਾਨਗਰ: ਵਰਸੋਲਾ ਸਕੂਲ ਵਿੱਚ ਦੂਜੇ ਦਿਨ ਲਗਾਤਾਰ ਚੋਰੀ, ਮਿੱਡ-ਡੇ ਮੀਲ ਦਾ ਰਾਸ਼ਨ ਗਾਇਬ
ਪਿੰਡ ਵਰਸੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਤਾਰ ਦੂਜੇ ਦਿਨ ਚੋਰੀ ਦੀ ਘਟਨਾ। ਚੋਰਾਂ ਨੇ ਮਿੱਡ-ਡੇ ਮੀਲ ਦਾ ਰਾਸ਼ਨ, ਕਣਕ, ਚੌਲ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਸਕੂਲ ਸਟਾਫ਼ ਅਤੇ ਪਿੰਡ ਲੰਬਰਦਾਰ ਨੇ ਸਰਕਾਰੀ ਅਧਿਕਾਰੀਆਂ ਕੋਲ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।