ਅੱਜ ਸਤਵੇਂ ਏ ਐਸ ਆਈ ਦਾ ਕਤਲ ਗੁਰੂ-ਦੋਖੀ ਪੰਜਾਬ ਦੀ ਕਾਨੂੰਨ-ਵਿਵਸਥਾ ਬਣਾਈ ਰੱਖਣ 'ਚ ਬੁਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ!
👉ਅੱਜ ਪੰਜਾਬ ਦੀ ਕਾਨੂੰਨ-ਵਿਵਸਥਾ ਦੇ ਹਾਲਾਤ ਵੱਧ ਤੋਂ ਵੱਧਤਰ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਕਰੀਬ ਸੱਤ ASI ਦੇ ਕਤਲ ਹੋ ਚੁੱਕੇ ਹਨ।
👉ਅਤੇ ਗੁਰੂ-ਦੋਖੀ ਵਿਰੋਧੀਆਂ ਨੂੰ ਭੰਡਣ ਅਤੇ ਲੋਕਾਂ ਨੂੰ ਚੁਟਕਲੇ ਸੁਣਾਉਣ 'ਚ ਮਸਤ ਹੈ, ਕਿਉਂਕਿ ਜੁਗਨੂੰ ਹੈ। ਲੇਕਿਨ ਹਤਿਆਰੇ ਹਰ ਸਮੇਂ ਘਾਤ ਲਗਾ ਕੇ ਸਾਡੇ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਰਹੇ ਹਨ, ਜੋ ਹੁਣ ਨਾ ਬਰਦਾਸ਼ਤ ਯੋਗ ਹੋ ਚੁੱਕਿਆ ਹੈ।
👉ਅਰਵਿੰਦ ਕੇਜਰੀਵਾਲ ਪੰਜਾਬ ਨੂੰ ਉਸ ਦੌਰ 'ਚ ਲੈ ਕੇ ਜਾ ਰਿਹਾ ਹੈ, ਜਿਸ ਦੌਰ 'ਚ ਪੰਜਾਬ 'ਚ ਅੱਗ ਲੱਗੀ ਸੀ ਅਤੇ ਕਤਲੇਆਮ ਹੋਇਆ ਸੀ। ਵਿਕਰਮਜੀਤ ਸਿੰਘ ਮਜੀਠੀਆ