ਸਮਰਾਲਾ: ਮਾਛੀਵਾੜਾ ਨੇੜੇ ਸੜਕ ਹਾਦਸੇ ਚ 21 ਸਾਲਾ ਨੌਜਵਾਨ ਦੀ ਮੌਤ, ਚਾਲਕ ਫਰਾਰ
ਮਾਛੀਵਾੜਾ ਰੋਪੜ ਮਾਰਗ 'ਤੇ ਬਲੈਰੋ ਗੱਡੀ ਨੇ 21 ਸਾਲਾ ਮਨਜਿੰਦਰ ਸਿੰਘ ਨੂੰ ਟੱਕਰ ਮਾਰੀ ਜਿਸ ਨਾਲ ਉਸ ਦੀ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਚਾਲਕ ਗੱਡੀ ਛੱਡਕੇ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।