ਦੀਨਾਨਗਰ: ਛੋਟਾ ਬਿਆਨਪੁਰ ਵਿੱਚ ਪੰਚਾਇਤੀ ਜਮੀਨ 'ਤੇ ਮਾਈਨਿੰਗ ਕਰਨ 'ਤੇ ਮਾਮਲਾ ਦਰਜ
ਦੀਨਾਨਗਰ ਦੇ ਪਿੰਡ ਛੋਟਾ ਬਿਆਨਪੁਰ ਵਿੱਚ ਪੁਲਿਸ ਨੇ ਰਾਤ ਨੂੰ ਪੰਚਾਇਤੀ ਜਮੀਨ 'ਤੇ ਮਾਈਨਿੰਗ ਕਰਨ ਵਾਲੇ ਕਰੈਸ਼ਰ ਮਾਲਕ ਜਰਨੈਲ ਸਿੰਘ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕੀਤਾ। ਪਿੰਡ ਸਰਪੰਚ ਵੱਲੋਂ ਵੀ ਇਸ ਦੀ ਸ਼ਿਕਾਇਤ ਕੀਤੀ ਗਈ ਸੀ।