ਨੰਗਲ ’ਚ ਨਸ਼ਾ ਮੁਕਤ ਪੰਜਾਬ ਯਾਤਰਾ ਤੋਂ ਬਾਅਦ ਹੋਈ ਵਿਸ਼ਾਲ ਰੈਲੀ ਨੂੰ ਲੋਕਾਂ ਦਾ ਜ਼ਬਰਦਸਤ ਸਮਰਥਨ ਤੇ ਹੁੰਗਾਰਾ ਮਿਲਿਆ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਜੈਰਾਮ ਠਾਕੁਰ ਜੀ, ਸ੍ਰੀ ਅਸ਼ਵਨੀ ਸ਼ਰਮਾ ਜੀ, ਸ੍ਰੀ ਅਵਿਨਾਸ਼ ਰਾਏ ਖੰਨਾ ਜੀ, ਸ਼੍ਰੀ ਮਦਨ ਮੋਹਨ ਮਿੱਤਲ,ਸ੍ਰੀ ਸੋਮ ਪ੍ਰਕਾਸ਼ ਜੀ, ਸ੍ਰੀ ਸੁਭਾਸ਼ ਸ਼ਰਮਾ ਜੀ, ਸ੍ਰੀ ਅਜੈਵੀਰ ਸਿੰਘ ਲਾਲਪੁਰਾ ਜੀ,ਸ਼੍ਰੀ ਰਾਜੇਸ਼ ਚੌਧਰੀ, ਸ੍ਰੀ ਰਣਜੀਤ ਸਿੰਘ ਗਿੱਲ,ਸ਼੍ਰੀ ਰਣਜੀਤ ਲਕੀ ਅਤੇ ਸਮੂਹ ਭਾਜਪਾ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਇੱਕੋ ਆਵਾਜ਼ ਗੂੰਜੀ—ਨਸ਼ਾ ਮੁਕਤ ਪੰਜਾਬ, ਸਾਡਾ ਸੰਕਲਪ!
ਯਾਤਰਾ ਦੀਆਂ ਕੁਝ ਝਲਕੀਆਂ
#BJPGovernment
#BJPNEWS
#BJP4IND
Bharatiya Janata Party (BJP)
#NashaMuktBharatAbhiyaan