ਫਾਜ਼ਿਲਕਾ: ਜਨਗਣਨਾ-2027: 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ, ਇੰਝ ਭਰੋ ਆਪਣੀ ਜਾਣਕਾਰੀ
ਜਨਗਣਨਾ-2027 ਦੇ ਦੂਜੇ ਪੜਾਅ ਤਹਿਤ 16 ਤੋਂ 30 ਨਵੰਬਰ 2026 ਤੱਕ ਨਾਗਰਿਕ https://se.census.gov.in/ ਪੋਰਟਲ 'ਤੇ ਖੁਦ ਆਪਣੇ ਵੇਰਵੇ ਭਰ ਸਕਣਗੇ। ਇਸ ਤੋਂ ਬਾਅਦ 1 ਦਸੰਬਰ ਤੋਂ 4 ਜਨਵਰੀ ਤੱਕ ਘਰ-ਘਰ ਜਾ ਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਵੇਗੀ।