ਪਟਿਆਲਾ: ਪਟਿਆਲਾ ਚ ਰਪੜੀ ਇਲਾਕੇ ਦੇ ਵਿੱਚ ਫਾਸਟ ਵੇਅ ਅਤੇ ਪੱਤਰਕਾਰਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਲਡਿਲਰਦੀਨ ਵੱਲੋਂ ਕੀਤਾ ਗਿਆ ਹਮਲਾ
ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਬੁਲਾਰੇ ਗੋਲਡੀ ਲਾਦੀਨ ਅਤੇ ਤਿੰਨ ਵਿਅਕਤੀਆਂ ਦੇ ਨਾਲ ਅਣਪਛਾਤੇ ਵਿਅਕਤੀਆਂ ਖਿਲਾਫ ਪਟਿਆਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ,ਜਿਸ ਤੋਂ ਬਾਅਦ ਗੋਲਡੀ ਲਾ ਦੇਣ ਵੱਲੋਂ ਤ੍ਰਿਪੜੀ ਇਲਾਕੇ ਦੇ ਵਿੱਚ ਕੰਮ ਕਰ ਰਹੇ ਕੇਬਲ ਕੰਪਨੀ ਦੇ ਕਰਮਚਾਰੀਆਂ ਅਤੇ ਇੱਕ ਪੱਤਰਕਾਰ ਨੂੰ ਨੂੰ ਧਮਕਾਇਆ ਗਿਆ। ਪੱਤਰਕਾਰ ਅਤੇ ਕੇਵਲ ਕਰਮਚਾਰੀ ਨੇ ਆਖਿਆ ਕਿ ਸਾਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਅਤੇ ਸਰੇਆਮ ਕੁੰਡਾਗਰਦੀ ਕੀਤੀ