ਰਾਮਪੁਰਾ ਫੂਲ: ਰਾਮਪੁਰਾ ਫੂਲ ਨਜਦੀਕ ਪਿੰਡ ਢਿੱਡੇ ਕੋਲ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ
ਰਾਮਪੁਰਾ ਫੂਲ ਨਜਦੀਕ ਪਿੰਡ ਢਿੱਡੇ ਕੋਲ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਅੱਜ ਦੁਪਹਿਰ 3 ਵਜੇ ਦੇ ਲੱਗਭਗ ਰਾਮਪੁਰਾ ਮੌੜ ਮੰਡੀ ਰੋਡ ਉਪਰ ਦੋ ਗੱਡੀਆਂ ਦੀ ਟੱਕਰ ਵਿੱਚ ਲੱਗਭਗ 6 ਲੋਕ ਗੰਭੀਰ ਫੱਟੜ ਹੋਏ ਹਨ ਜਿਨਾਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ