ਜ਼ੀਰਕਪੁਰ ਅਤੇ ਡੇਰਾਬੱਸੀ ਦੀ ਪ੍ਰਾਪਰਟੀ ਨੂੰ ਲੈ ਕੇ ਜਲਦ ਹੋਣਗੇ ਵੱਡੇ ਖੁਲਾਸੇ! ਆਖ਼ਰ ਪ੍ਰਾਪਰਟੀ ਦੇ ਖੇਤਰ ਵਿੱਚ ਕੀ ਚੱਲ ਰਿਹਾ ਹੈ? ਕਿਹੜੇ ਅਹਿਮ ਸਵਾਲਾਂ ਦੇ ਜਵਾਬ ਆਉਣਗੇ ਸਾਹਮਣੇ? ਹਰ ਪਹਿਲੂ ਦੀ ਪੜਤਾਲ ਨਾਲ ਜਲਦ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਇੱਕ ਖ਼ਾਸ ਰਿਪੋਰਟ। #property #PropertyScam #punjab #BreakingNews #PBRERA #Gmada #viralpost #ScamAwareness #CMMann #zirakpurproperties #Derabassi
SAS Nagar Mohali, Sahibzada Ajit Singh Nagar | Oct 16, 2026