Public App Logo
Jansamasya
News
पुलिस
Maharashtra
Bjp
National
Police
Bihar
कांग्रेस
Congress
Modi
Delhi
Viral
Crime
Up
अमित_शाह
Bollywood
Breakingnews
Narendramodi
Madhya_pradesh
Pmmodi
Rahulgandhi
यूपी
Uttarpradesh
Haryana
Cricket
Lucknow
Uttarakhand
Sambalpur
Crimenews

ਅੰਮ੍ਰਿਤਸਰ 2: ਤਾਰਾਂਵਾਲਾ ਪੁੱਲ ਨਜ਼ਦੀਕ ਤੋਂ STF ਜਲੰਧਰ ਦੀ ਵੱਡੀ ਕਾਰਵਾਈ, ਨੌਜਵਾਨ ਗ੍ਰਿਫਤਾਰ, 2 ਕਿਲੋ 146 ਗ੍ਰਾਮ ਹੈਰੋਇਨ ਬਰਾਮਦ

Amritsar 2, Amritsar | Oct 7, 2025
ਅੰਮ੍ਰਿਤਸਰ ਤਾਰਾਂਵਾਲਾ ਪੁੱਲ ਨੇੜੇ ਜਲੰਧਰ ਐਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰਦਿਆਂ ਮਕਬੂਲਪੁਰਾ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ, ਜਿਸਦੇ ਕਬਜ਼ੇ ’ਚੋਂ 2 ਕਿਲੋ 146 ਗ੍ਰਾਮ ਹੈਰੋਇਨ ਬਰਾਮਦ ਹੋਈ। ਅਧਿਕਾਰੀ ਸੁਖਦੇਵ ਸਿੰਘ ਅਨੁਸਾਰ, ਨੌਜਵਾਨ ਕਿਸੇ ਵੱਡੇ ਨਸ਼ਾ ਗਰੁੱਪ ਨਾਲ ਜੁੜਿਆ ਹੋ ਸਕਦਾ ਹੈ। ਮਾਮਲਾ ਦਰਜ ਕਰ ਪੁੱਛਗਿੱਛ ਤੇ ਛਾਪੇਮਾਰੀ ਜਾਰੀ ਹੈ।

MORE NEWS