ਮੋਗਾ: ਮੋਗਾ ਧਰਮਕੋਟ ਪੁਲਿਸ ਫਿਰੋਤੀ ਮੰਗਣ ਦੇ ਆਰੋਪ ਵਿੱਚ ਫੜੇ ਗਏ ਬੰਬੀਆ ਗੈਂਗ ਦੇ ਗੁਰਗੇ ਨੂੰ ਮੋਗਾ ਅਦਾਲਤ ਚ ਕੀਤਾ ਪੇਸ
ਮੋਗਾ ਧਰਮਕੋਟ ਪੁਲਿਸ ਵੱਲੋਂ ਫਿਰੋਤੀ ਮੰਗਣ ਦੇ ਆਰੋਪ ਚ ਫੜੇ ਗਏ ਬੰਬੀਆ ਗੈਂਗ ਦੇ ਗੁਰਗੇ ਨੂੰ ਮੋਗਾ ਦੇ ਪਿੰਡ ਅੰਬੀਵਾਲਾ ਦੇ ਰਹਿਣ ਵਾਲਾ ਸੰਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸ਼ਿਕਾਇਤ ਦੇ ਆਧਾਰ ਤੇ ਧਰਮਕੋਟ ਪੁਲਿਸ ਵੱਲੋਂ ਬੂਧਵਾਰ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਵੀਰਵਾਰ ਦੁਪਿਹਰ 3 ਬਜੇ ਮੋਗਾ ਅਦਾਲਤ ਚ ਪੇਸ਼ ਕੀਤਾ ਅਤੇ ਮਾਨਯੋਗ ਅਦਲਦ ਚ ਪੇਸ਼ ਕੀਤਾ ਹੈ