ਮੋਗਾ: ਐਸਐਸਪੀ ਵੱਲੋਂ 32 ਬੋਰ ਵੈਪਨ 6 ਕਾਰਤੂਸ ,3 ਲੱਖ 20 ਹਜ਼ਾਰ ਨਕਦੀ ,ਇੱਕ ਸਕੋਰਪੀਓ ਗੱਡੀ ਸਹਿਤ ਦੋ ਨੂੰ ਕਾਬੂ ਕਰਨ ਸਬੰਧੀ ਦਿੱਤੀ ਜਾਣਕਾਰੀ
ਮੋਗਾ ਦੇ ਐਸਐਸਪੀ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ । ਜਿਸ ਵਿੱਚ ਉਹਨਾਂ ਵੱਲੋਂ ਫਿਰੌਤੀ ਮੰਗਣ ਵਾਲੇ ਦੋ ਨੂੰ 32 ਬੋਰ ਪਿਸਟਲ ,6 ਕਾਰਤੂਸ ,3 ਲੱਖ 20 ਹਜ਼ਾਰ ਨਗਦੀ ਅਤੇ ਇੱਕ ਸਕੋਰਪੀਓ ਗੱਡੀ ਸਹਿਤ ਕਾਬੂ ਕਰਨ ਸਬੰਧੀ ਦਿੱਤੀ ਜਾਣਕਾਰੀ। ਇਸ ਮੌਕੇ ਉਹਨਾਂ ਦੇ ਨਾਲ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।