ਮੋਗਾ: ਮੋਗਾਪੁਲਿਸ ਵੱਲੋਂ ਇਮੀਗਰੇਸ਼ਨ ਸੈਂਟਰ ਤੇ ਫਾਇਰਿੰਗ ਕਰਨ ਦੇ ਆਰੋਪ ਚ ਫੜੇ ਗਏ ਲਵਪ੍ਰੀਤ ਸਿੰਘ ਅਤੇ ਬਿਕਾਸ ਰਾਮਨੂੰ ਅੱਜ ਮੋਗਾ ਅਦਾਲਤ ਚ ਪੇਸ਼ ਕੀਤਾ
1 ਅਪ੍ਰੈਲ ਨੂੰ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਇਕ ਇਮੀਗਰੇਸ਼ਨ ਸੈਂਟਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵੱਲੋਂ ਫਾਇਰਿੰਗ ਕਰਕੇ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਬੁੱਧਵਾਰ ਲਵਪ੍ਰੀਤ ਸਿੰਘ ਅਤੇ ਬਿਕਾਸ ਰਾਮ ਨਾਮ ਦੇ ਦੋ ਨੌਜਵਾਨ ਨੁ ਗਿਰਫਤਾਰ ਕੀਤਾ ਸੀ । ਅੱਜ ਲਵਪ੍ਰੀਤ ਸਿੰਘ ਅਤੇ ਬਿਕਾਸ਼ ਰਾਮ ਨੁ ਮੋਗਾ ਅਦਾਲਤ ਚ ਵੀਰਵਾਰ ਦੁਪਹਿਰ 3 ਬਜੇ ਪੇਸ਼ ਕੀਤਾ