ਅੰਮ੍ਰਿਤਸਰ 2: ਅੰਮ੍ਰਿਤਸਰ: ਸੁਲਤਾਨਵਿੰਡ ਵਿਖੇ ਧੀਆਂ ਲਈ ਮੁਫ਼ਤ ਸਿਲਾਈ ਕੇਂਦਰ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਗੁਰਦੁਆਰਾ ਅਟਾਰੀ ਸਾਹਿਬ ਦੀ ਸ਼ਹੀਦੀ ਲਾਇਬ੍ਰੇਰੀ ਵਿੱਚ ਮੁਫ਼ਤ ਸਿਲਾਈ ਸਿਖਾਉਣ ਦੀ ਸ਼ੁਰੂਆਤ ਹੋਈ ਹੈ। ਕੋਈ ਵੀ ਮਹਿਲਾ ਜਾਂ ਬੱਚੀ ਦੁਪਹਿਰ 3 ਤੋਂ 5 ਵਜੇ ਤੱਕ ਇੱਥੇ ਸਿਖਲਾਈ ਲੈ ਸਕਦੀ ਹੈ। ਪ੍ਰਬੰਧਕਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਲਾਇਬ੍ਰੇਰੀ ਵਿੱਚ ਭੇਜਣ ਦੀ ਵੀ ਅਪੀਲ ਕੀਤੀ ਹੈ।