ਮੋਗਾ: ਥਾਣਾ ਸਿਟੀ ਪੁਲਿਸ ਨੇ ਇੱਕ ਭਰਾ ਵੱਲੋਂ ਆਪਣੇ ਭਰਾ ਦੀ ਹੀ ਕੁੱਟਮਾਰ ਕਰਨ ਤਹਿਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ
Moga, Moga | Mar 30, 2024 ਥਾਣਾ ਸਿਟੀ ਪੁਲਿਸ ਨੇ ਭਰਾ ਵੱਲੋਂ ਹੀ ਭਰਾ ਦੀ ਕੁੱਟਮਾਰ ਕਰਨ ਤਹਿਤ ਮਾਮਲਾ ਦਰਜ ਕੀਤਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਨਿਊ ਪਰਵਾਨਾ ਨਗਰ ਦੇ ਰਹਿਣ ਵਾਲੇ ਵਿਅਕਤੀ ਦੇ ਬਿਆਨਾਂ ਦੇ ਅਧਾਰ ਤੇ ਉਸਦੇ ਭਰਾ ਵੱਲੋਂ ਉਸ ਦੀ ਕੁੱਟਮਾਰ ਕਰਨ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ।