ਪਟਿਆਲਾ: ਇਰਾਦਾ ਕਤਲ ਵਿੱਚ ਸ਼ਾਮਿਲ ਛੇ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਪਟਿਆਲਾ ਪੁਲਿਸ ਨੇ ਕੀਤਾ ਕਾਬੂ
ਜ਼ਿਕਰ ਯੋਗ ਹੈ ਕਿ ਇਰਾਦਾ ਕਤਲ ਦੇ ਵਿੱਚ ਸ਼ਾਮਿਲ ਛੇ ਵਿਅਕਤੀਆਂ ਨੂੰ ਮਾਰੋ ਹਥਿਆਰਾਂ ਸਮੇਤ ਪਟਿਆਲਾ ਦੀ ਥਾਣਾ ਅਨਾਜ ਮੰਡੀ ਪੁਲਿਸ ਨੇ ਕਾਬੂ ਕੀਤਾ ਹੈ ਐਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਵੱਲੋਂ ਬੀਤੀ 22 ਮਾਰਚ ਨੂੰ ਰਸੂਲਪੁਰ ਸਾਧਾਂ ਵਿਖੇ ਫੁੱਲੜਬਾਜ਼ੀ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਹਨਾਂ ਵੱਲੋਂ ਇੱਕ ਸਿਪਾਹੀ ਦੀ ਲੱਤ ਤੋੜੀ ਗਈ ਜਿਸ ਤੋਂ ਬਾਅਦ ਜੀ ਮੰਗ ਰਹੇ ਭੇਜਦਾ ਖਬਰ ਜੀ ਥਾਣਾ ਅਨਾਜ ਮੰਡੀ ਪੁਲਿਸ ਨੇ ਮਾਮਲਾ ਦਰਜ ਕੀਤ