ਸੁਨਾਮ: ਲਾਇਨ ਕਲੱਬ ਸੁਨਾਮ ਰਾਇਲ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ: ਪ੍ਰਧਾਨ ਨਿਸ਼ਾਨ ਸਿੰਘ ਟੋਨੀ
Sunam, Sangrur | Jul 4, 2024 ਲਾਈਨ ਕਲੱਬ ਸੁਨਾਮ ਰਾਇਲ ਦੀ ਮੀਟਿੰਗ ਐਚ9 ਹੋਟਲ ਵਿਖੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਡੀਐਸਪੀ ਸੁਨਾਮ ਮਨਦੀਪ ਸਿੰਘ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਮਣੀ ਵੜੈਚ ਪਰਮਬੀਰ ਸਿੰਘ ਜਤਿੰਦਰ ਪਾਲ ਜੇਪੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਮੀਟਿੰਗ ਵਿੱਚ ਸੁਨਾਮ ਤੋਂ ਤਬਦੀਲ ਹੋ ਕੇ ਐਸਐਚਓ ਸੁਖਦੀਪ ਸਿੰਘ ਅਤੇ ਉਹਨਾਂ ਦੀ ਥਾਂ ਐਸਐਚ ਓ ਸੁਨਾਮ ਲੱਗੇ ਪ੍ਰਤੀਕ ਜਿੰਦਲ ਦਾ ਸਨਮਾਨ ਕੀਤਾ ਗਿਆ,