ਸੁਨਾਮ: ਸੁਨਾਮ ਦੇ ਵਾਰਡ ਨੰਬਰ 19 ਵਿੱਚ ਲੋਕ ਪਿਛਲੇ 10 ਦਿਨਾਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ
Sunam, Sangrur | Jul 3, 2024 ਸੁਨਾਮ ਦੇ ਵਾਰਡ ਨੰਬਰ 19 ਵਿੱਚ ਪਿਛਲੇ 10 ਦਿਨਾਂ ਤੋਂ ਟੂਟੀਆਂ ਚ ਗੰਦਾ ਪਾਣੀ ਆਉਣ ਕਾਰਨ ਵਾਰਡ ਵਾਸੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਤੇ ਅੱਜ ਵਾਰਡ ਵਾਸੀਆਂ ਨੇ ਪੱਤਰਕਾਰਾਂ ਨੂੰ ਬੁਲਾ ਕੇ ਆਪਣੀ ਸਮੱਸਿਆ ਦਾ ਹੱਲ ਜਲਦੀ ਕਰਾਉਣ ਦੀ ਮਨਸਪਲ ਕਮੇਟੀ ਨੂੰ ਬੇਨਤੀ ਕੀਤੀ,