ਸੁਨਾਮ: ਕਣਕਵਾਲ ਭੰਗੂਆਂ ਸੈਲਰ ਦੀ ਉਸਾਰੀ ਅਧੀਨ ਕੰਧ ਡਿੱਗਣ ਕਾਰਨ ਮਾਰੇ ਗਏ ਤਿੰਨ ਮਜ਼ਦੂਰਾਂ ਦੇ ਮਾਮਲੇ ਚ ਠੇਕੇਦਾਰ ਦੇ ਖਿਲਾਫ ਪੁਲਿਸ ਵੱਲੋਂ ਮੁਕਦਮਾ ਦਰਜ
Sunam, Sangrur | Jun 9, 2024 ਕਣਕਵਾਲ ਭੰਗੂਆਂ ਵਿਖੇ ਉਹ ਸਾਰੇ ਅਧੀਨ ਕੰਧ ਡਿੱਗ ਜਾਣ ਨਾਲ ਮਾਰੇ ਗਏ ਤਿੰਨ ਮਜ਼ਦੂਰ ਅਤੇ ਦੋ ਜਖਮੀਆਂ ਦੇ ਮਾਮਲੇ ਚ ਧਰਮਗੜ੍ਹ ਥਾਣਾ ਦੇ ਐਸਐਚਓ ਕਰਮਜੀਤ ਸਿੰਘ ਨੇ ਠੇਕੇਦਾਰ ਖਿਲਾਫ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ