ਮੋਗਾ: ਥਾਣਾ ਸਦਰ ਵੱਲੋਂ ਘੱਲ ਕਲਾ ਤੋਂ ਦੋ ਵਿਅਕਤੀਆਂ ਨੂੰ ਪੰਜ ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ
ਥਾਣਾ ਸਦਰ ਵੱਲੋਂ ਮੁਕਬਰ ਦੀ ਇਤਲਾਹ ਤੇ ਘਲ ਕਲਾ ਤੋਂ ਦੋ ਵਿਅਕਤੀਆਂ ਨੂੰ ਪੰਜ ਗ੍ਰਾਮ ਹੈਰੋਇਨ ਨਾਲ ਕੀਤਾ ਗਿਰਫ਼ਤਾਰ ਇਹਨਾਂ ਦੀ ਪਹਿਚਾਣ ਪਿੰਡ ਸਲੀਨਾ ਅਤੇ ਦੌਲਤਪੁਰਾ ਦੇ ਰਹਿਣ ਵਾਲੇ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ ਤਹਿਤ ਕੀਤਾ ਮਾਮਲਾ ਦਰਜ