ਮੋਗਾ: ਪਿੰਡ ਲੁਹਾਰਾ ਦੇ ਰਹਿਣ ਵਾਲੀ ਚਾਰ ਸਾਲਾ ਬੱਚੀ ਦੀ ਹੋਈ ਐਕਸੀਡੈਂਟ ਵਿੱਚ ਹੋਈ ਮੌਤ, ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਕੀਤਾ ਵਾਰਸਾਂ ਦੇ ਹਵਾਲੇ
ਪਿੰਡ ਲੁਹਾਰਾ ਦੇ ਰਹਿਣ ਵਾਲੀ ਇੱਕ ਚਾਰ ਸਾਲਾ ਬੱਚੀ ਦੀ ਤੇਜ਼ ਰਫਤਾਰ ਅਣਪਛਾਤੇ ਵਹੀਕਲ ਗੀਤ ਚਪੇਟ ਵਿੱਚ ਆਨ ਕਾਰਨ ਹੋਈ ਮੌਤ ਪਿਤਾ ਹੋਇਆ ਜ਼ਖਮੀ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਕੀਤਾ ਵਾਰਸਾਂ ਦੇ ਹਵਾਲੇ