Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
No video available

ਮੁਕਤਸਰ: ਕੋਟਕਪੂਰਾ ਚੌਕ ਦੇ ਕੋਲ ਈ-ਰਿਕਸ਼ਾ ਚਾਲਕ ਨੇ ਮੋਟਰਸਾਈਕਲ ਵਿੱਚ ਮਾਰੀ ਟੱਕਰ, ਮੋਟਰਸਾਈਕਲ ਸਵਾਰ ਦੋ ਹੋਏ ਜ਼ਖਮੀ

Muktsar, Muktsar | Mar 4, 2025
ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਦੇ ਨੇੜੇ ਤੜਕਸਾਰ ਸਵੇਰ ਦੇ ਕਰੀਬ 10 ਵਜੇ ਇੱਕ ਈ ਰਿਕਸ਼ਾ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋਏ ਹਨ।ਮੋਟਰਸਾਈਕਲ ਸਵਾਰਾਂ ਨੇ ਦੋਸ਼ ਲਾਇਆ ਕੀ ਈ ਰਿਕਸ਼ਾ ਚਾਲਕ ਨੇ ਲਾਪਰਵਾਹੀ ਨਾਲ ਗਲਤ ਦਿਸ਼ਾ ਤੋਂ ਲਿਆ ਕੇ ਉਹਨਾਂ ਵਿੱਚ ਟੱਕਰ ਮਾਰੀ। ਇਸ ਹਾਦਸੇ ਵਿੱਚ ਉਹਨਾਂ ਨੂੰ ਕਾਫੀ ਸੱਟਾਂ ਵੱਜੀਆ ਹਨ।