ਸੋਸ਼ਲ ਮੀਡੀਆ ਤੇ ਇੱਕ ਨਵੀਂ ਬਹਿਸ ਛਿੜੀ ਹੋਈ ਹੈ। ਜਿਸ ਦੇ ਵਿੱਚ ਇਹ ਪੁੱਛਿਆ ਜਾ ਰਿਹਾ ਹੈ ਕਿ ਸਰਦੀਆਂ ਵਿੱਚ ਜਿਆਦਾ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਜਾਂ ਜਿਆਦਾ ਗਰਮ ਨਾਲ ਜੇ ਜਿਆਦਾ ਠੰਡੇ ਨਾਲ ਨਹਾਉਣੇ ਆ ਉਸ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਆਦਾ ਗਰਮ ਨਾਲ ਨਾ ਹੋਣੇ ਆ ਅਤੇ ਜ਼ਿਆਦਾ ਟਾਈਮ ਨਾ ਹੋਣਿਆ ਤਾਂ ਉਸ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਇਦਾਂ ਗੱਲਾਂ ਦਾ ਜਵਾਬ ਦਿੱਤਾ ਮਲੇਰ ਕੋਟਲਾ ਸਰਕਾਰੀ ਹਸਪਤਾਲ ਦੇ ਡਾ ਵੱਲੋਂ।