ਪਠਾਨਕੋਟ: ਈਗਲ ਚਾਰ ਦੇ ਤਹਿਤ ਤਾਰਾਗੜ੍ਹ ਪੁਲਿਸ ਦੇ ਵੱਲੋਂ ਪਿੰਡ ਕੀੜੀ ਖੁਰਦ ਵਿੱਚ ਚਲਾਇਆ ਗਿਆ ਸਰਚ ਆਪਰੇਸ਼ਨ
ਤਾਰਾਗੜ੍ਹ ਪੁਲਿਸ ਦੇ ਵੱਲੋਂ ਪਿੰਡ ਕੀੜੀ ਖੁਰਦ ਵਿੱਚ ਈਗਲ ਚਾਰ ਦੇ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਪਠਾਣਕੋਟ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਈਗਲ ਚਾਰ ਦੇ ਤਹਿਤ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਤਾਂ ਜੋ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕਸਿਆ ਜਾ ਸਕੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।