ਪਠਾਨਕੋਟ: ਆਟੋ ਟਰੱਕ ਦੀ ਟੱਕਰ ਵਿੱਚ ਮਹਿਲਾ ਦੀ ਮੌਤ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਚਾਲਕ ਦੇ ਖਿਲਾਫ ਕਿਤਾਬ ਮਾਮਲਾ ਦਰਜ
ਪੁਲਿਸ ਦੇ ਵੱਲੋਂ ਬੁੰਗਲ ਨਿਵਾਸੀ ਸ਼ੀਤਲ ਦੀ ਸ਼ਿਕਾਇਤ ਉੱਪਰ ਬਿਆਨ ਦਰਜ ਕੀਤੇ ਗਏ ਸੀ ਕੀ ਉਹ ਆਪਣੇ ਰਿਸ਼ਤੇਦਾਰ ਦੇ ਦਸਵੇਂ ਤੇ ਗਈ ਸੀ ਜਦੋਂ ਉਹ ਵਾਪਿਸ ਆ ਰਹੀ ਸੀ ਤਾਂ ਬਾਟ ਸਾਹਿਬ ਦੇ ਕੋਲ ਉਹਦੇ ਪੈਲਸ ਦੇ ਕੋਲ ਤੇਜ਼ ਰਫਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਆਟੋ ਵਿੱਚ ਸਾਰੇ ਸਵਾਰੀਆਂ ਜ਼ਖਮੀ ਹੋ ਗਈਆਂ ਜਿਨਾਂ ਵਿੱਚ ਘਾਇਲ ਮੀਨਾ ਕੁਮਾਰੀ ਦੀ ਮੌਤ ਹੋ ਗਈ। ਸੂਚਨਾ ਮਿਲਣ ਤੇ ਥਾਣਾ ਸਦਰ ਦੀ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤ