ਤਰਨਤਾਰਨ: ਤਰਨਤਰਨ ਦੇ ਕਸਬਾ ਭਿੱਖੀਵਿੰਡ ਚ ਲੋਕਾਂ ਨੇ ਹੁਸ਼ਿਆਰਪੁਰ ਚ ਬੱਚੇ ਨਾਲ ਕਤਲ ਦੇ ਮਾਮਲੇ ਚ ਧਰਨਾ ਲਗਾਇਆ ਬਾਅਦ ਚ ਪੁਲਿਸ ਨੂੰ ਦਿੱਤਾ ਮੰਗ ਪੱਤਰ
ਤਰਨ ਤਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਚੌਂਕ ਦੇ ਵਿੱਚ ਅਨੂ ਸ਼ਰਮਾ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ ਇਹ ਧਰਨਾ ਪ੍ਰਦਰਸ਼ਨ ਹੁਸ਼ਿਆਰਪੁਰ ਚ ਬੱਚੇ ਦੇ ਹੋਏ ਕਤਲ ਮਾਮਲੇ ਚ ਲਗਾਇਆ ਗਿਆ ਹੈ। ਅਤੇ ਬਾਅਦ ਚ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ ਹੈ