Public App Logo
Profile Picture

sidharth arora

@reportersid
750Followers
1Following
ਤਰਨਤਾਰਨ: ਤਰਨ ਤਰਨ ਇਲੈਕਸ਼ਨ ਨੂੰ ਲੈ ਕੇ ਪੁਲਿਸ ਵੱਲੋਂ ਵੀ ਕੀਤੇ ਗਏ ਨੇ ਪੁਖਤਾ ਪ੍ਰਬੰਧ ਕੀਤਾ ਗਿਆ ਫਲੈਗ ਮਾਰਚ
ਤਰਨਤਾਰਨ: ਤਰਨ ਤਾਰਨ ਨੇ ਇਲੈਕਸ਼ਨ, ਬੀਜੇਪੀ ਦੇ ਉਮੀਦਵਾਰ ਹਰਜੀਤ ਸੰਧੂ ਨੇ ਕੀਤੀ ਪ੍ਰੈਸ ਵਾਰਤਾ
ਤਰਨਤਾਰਨ: ਤਰਨ ਤਾਰਨ ਇਲੈਕਸ਼ਨ: ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ
ਤਰਨਤਾਰਨ: ਤਰਨ ਤਰਨ ਇਲੈਕਸ਼ਨ: ਕਾਂਗਰਸ ਪਾਰਟੀ ਨੂੰ ਲੱਗਾ ਵੱਡਾ ਝਟਕਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਵਰਕਰ , ਸ਼ੈਰੀ ਕਲਸੀ ਨੇ ਕੀਤੀ ਪ੍ਰੈਸ ਕਾਨਫਰੰਸ
ਤਰਨਤਾਰਨ: ਤਰਨ ਤਰਨ ਇਲੈਕਸ਼ਨ - ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨੇ ਤਰਨ ਤਰਨ ਚ ਕੀਤੀ ਪ੍ਰੈਸ ਵਾਰਤਾ
ਤਰਨਤਾਰਨ: ਤਰਨ ਤਰਨ ਇਲੈਕਸ਼ਨ - ਤਰਨ ਤਰਨ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਸੁਖਵਿੰਦਰ ਕੌਰ ਰੰਧਾਵਾ ਕਰ ਰਹੇ ਹਨ ਪ੍ਰਚਾਰ
ਤਰਨਤਾਰਨ: ਤਰਨ ਤਰਨ ਚ ਆਮ ਆਦਮੀ ਪਾਰਟੀ ਦਫਤਰ ਦੇ ਬਾਹਰ  ਪੰਜਾਬ ਸਰਕਾਰ ਦੇ ਖਿਲਾਫ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ
ਤਰਨਤਾਰਨ: ਤਰਨ ਤਰਨ ਦੇ ਪਿੰਡ ਬਾਲੇ ਚੱਕ ਤੋਂ ਸ਼ੁਰੂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋ ਇਸ ਰੋਡ ਸ਼ੋ ਚ ਮਨੀਸ਼ ਸਸੋਦੀਆ ਵੀ ਰਹੇ ਮੌਜੂਦ
ਤਰਨਤਾਰਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਤਰਨ ਤਰਨ ਹਰਮੀਤ ਸਿੰਘ ਸੱਧੂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ
ਤਰਨਤਾਰਨ: ਤਰਨ ਤਾਰਨ ਚ ਅਲੱਗ ਅਲੱਗ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਕੀਤਾ ਪ੍ਰਦਰਸ਼ਨ ,,ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਦਿੱਤਾ ਮੰਗ ਪੱਤਰ
ਤਰਨਤਾਰਨ: ਤਰਨ ਤਰਨ ਇਲੈਕਸ਼ਨ — ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਚੋਣ ਪ੍ਰਚਾਰ ਜਾਰੀ ਪਿੰਡਾਂ ਚ ਕੀਤਾ ਜਾ ਰਿਹਾ ਪ੍ਰਚਾਰ
ਤਰਨਤਾਰਨ: ਤਰਨ ਤਰਨ ਇਲੈਕਸ਼ਨ _ਆਮ ਆਦਮੀ ਪਾਰਟੀ ਨੂੰ ਲੱਗਿਆ ਝਟਕਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਕਈ ਲੋਕ
ਤਰਨਤਾਰਨ: ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਚ ਪਤਨੀ ਨੇ ਜੀਜੇ ਨਾਲ ਰਲ ਕੇ ਆਪਣੇ ਪਤੀ ਦਾ ਕੀਤਾ ਕਤਲ, ਰਿਸ਼ਤਿਆਂ ਹੋਏ ਤਾਰ ਤਾਰ
ਤਰਨਤਾਰਨ: ਤਰਨ ਤਾਰਨ ਚ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਮੀਟਿੰਗ, ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਚ ਹੋਈ ਮੀਟਿੰਗ
ਤਰਨਤਾਰਨ: ਤਰਨ ਤਰਨ ਇਲੈਕਸ਼ਨ : ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਝਬਾਲ ਚ ਵੀ ਖੋਲਿਆ ਆਪਣਾ ਦਫਤਰ
ਤਰਨਤਾਰਨ: ਤਰਨ ਤਰਨ ਚ ਲੋਕਾਂ ਵੱਲੋਂ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਦੇਖੋ ਤਸਵੀਰਾਂ
ਤਰਨਤਾਰਨ: ਤਰਨ ਤਾਰਨ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਚੋਣ ਪ੍ਰਚਾਰ ਜਾਰੀ
ਤਰਨਤਾਰਨ: ਤਰਨ ਤਾਰਨ ਚ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਉਸ ਨੂੰ ਲੈ ਕੇ ਕਾਂਗਰਸੀ ਲੀਡਰਸ਼ਿਪ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਚ ਕੀਤਾ ਜਾ ਰਿਹਾ ਪ੍ਰਚਾਰ
ਤਰਨਤਾਰਨ: ਪੰਜਾਬ ਦੇ ਮੁੱਖ ਮੰਤਰੀ ਕੱਲ ਆ ਰਹੇ ਹਨ ਤਰਨ ਤਾਰਨ ਇਹ ਕਹਿਣਾ ਹੈ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਰਮੀਤ ਸਿੰਘ ਸੰਧੂ ਦੇ ਹੱਕ ਚ ਹੋਵੇਗਾ ਰੋਡ ਸ਼ੋ
ਤਰਨਤਾਰਨ: ਤਰਨ ਤਰਨ ਇਲੈਕਸ਼ਨ— ਸੂਤਰਾਂ ਮੁਤਾਬਿਕ ਆਮ ਆਦਮੀ ਪਾਰਟੀ ਦੇ ਤਰਨ ਤਾਰਨ ਤੋਂ ਸੀਨੀਅਰ ਲੀਡਰ ਐਡਵੋਕੇਟ ਕੋਮਲ ਪ੍ਰੀਤ ਭਰ ਸਕਦੇ ਹਨ ਆਪਣੇ ਕਾਗਜ਼
ਤਰਨਤਾਰਨ: ਤਰਨ ਤਰਨ ਇਲੈਕਸ਼ਨ — ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਪਿੰਡਾਂ ਚ ਪ੍ਰਚਾਰ ਜਾਰੀ
ਤਰਨਤਾਰਨ: ਤਰਨ ਤਰਨ ਇਲੈਕਸ਼ਨ - ਸ਼੍ਰੋਮਣੀ ਅਕਾਲੀ ਦਲ ਨੇ ਕੱਢਿਆ ਰੋਡ ਸ਼ੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹੇ ਮੌਜੂਦ,
ਤਰਨਤਾਰਨ: ਤਰਨ ਤਰਨ ਇਲੈਕਸ਼ਨ,, ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੇ ਆਪਣੇ ਨਾਮਕਨ ਪੱਤਰ ਦਾਖਲ ਕਰਾਏ, ਸੁਖਬੀਰ ਬਾਦਲ ਆਏ
ਤਰਨਤਾਰਨ: ਤਰਨ ਤਰਨ ਇਲੈਕਸ਼ਨ,, ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਅੱਜ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ,, ਕਾਂਗਰਸ ਦੀ ਲੀਡਰਸ਼ਿਪ ਰਹੀ ਨਾਲ
ਤਰਨਤਾਰਨ: ਤਰਨ ਤਰਨ ਚ  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਵੱਲੋਂ ਚੋਣ ਪ੍ਰਚਾਰ ਜਾਰੀ