ਪਟਿਆਲਾ: ਜਸ਼ਨਦੀਪ ਇਨਸਾਫ਼ ਮੋਰਚੇ ਵਿੱਚ ਵਿਦਿਆਰਥੀ ਪੋਹ ਦੀਆਂ ਠੰਡੀਆਂ ਰਾਤਾਂ ਨੂੰ ਵੀ ਯੂਨੀਵਰਸਿਟੀ ਦੀਆਂ ਠੰਡੀਆਂ ਸੜਕਾਂ ਉੱਤੇ ਸੰਘਰਸ਼ ਕਰਣ ਲਈ ਮਜ਼ਬੂਰ
ਅੱਜ ਜਸ਼ਨਦੀਪ ਕੌਰ ਇਨਸਾਫ਼ ਮੋਰਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਜਿਲਾ ਦੇ ਸ਼ਹਰੀ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਪੱਤਰਕਾਰਾ ਨਾਲ ਗਲ ਬਾਤ ਕਰਦੇ ਦਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵੀ ਵਿਦਿਆਰਥੀਆਂ ਦੇ ਨਾਲ ਕਿਉਂ ਥਕਾ ਕਰ ਰਹੀ ਹੈ । ਇਹ ਸਰਕਾਰ ਮਾਰੂ ਸਰਕਾਰ ਹੈ ਪਟਿਆਲਾ ਦੇ ssp and DC ਨੇ ਵਿਦਿਆਰਥੀਆਂ ਨੂੰ ਆਸ਼ਵਾਸਾਨ ਕਿਉ ਦਿਤਾ ਪੰਜਾਬੀ VC ਦੀ ਜਾਗਿਰ ਨਹੀ ਹੈ ਕੇੰਦਰ ਸਰਕਾਰ ਕਰੇ ਮੋਕੇ ਦੀ ਜਾਂਚ ਵਿਦਿਆਰਥੀਆਂ ਦੇ ਪੇਪਰ ਦੇ ਦੋਰਾਨ ਧਮਕਾਇਆ ਜਾ ਰਿਹਾ