ਦੀਨਾਨਗਰ: ਜੰਡੀ, ਰਸੂਲਪੁਰ ਬੇਟ ਤੇ ਚੰਦਰਭਾਨ ਦੇ ਵਾਸੀਆਂ ਨੂੰ ਮਿਲੇ ਘਰਾਂ ਦੇ ਮਾਲਕਾਨਾ ਹੱਕ
ਦੀਨਾਨਗਰ ਦੇ ਪਿੰਡ ਜੰਡੀ, ਰਸੂਲਪੁਰ ਬੇਟ ਅਤੇ ਚੰਦਰਭਾਨ ਵਿੱਚ ਲਾਲ ਲਕੀਰ ਅੰਦਰ ਰਹਿਣ ਵਾਲੇ ਪਰਿਵਾਰਾਂ ਨੂੰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਵੱਲੋਂ ਘਰਾਂ ਦੇ ਮਾਲਕਾਨਾ ਹੱਕ ਦੇ ਸਰਟੀਫਿਕੇਟ ਵੰਡੇ ਗਏ। ਇਸ ਨਾਲ ਹੁਣ ਇਨ੍ਹਾਂ ਪਰਿਵਾਰਾਂ ਨੂੰ ਆਪਣੀ ਜਾਇਦਾਦ ਦੇ ਕਾਨੂੰਨੀ ਅਧਿਕਾਰ ਮਿਲ ਗਏ ਹਨ।