ਮਲੋਟ: ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ 'ਤੇ ਮਲੋਟ ਵਿਖੇ ਕੱਢਿਆ ਗਿਆ ਰੋਸ ਮਾਰਚ, ਦਿੱਤਾ ਮੰਗ ਪੱਤਰ
Malout, Muktsar | Aug 21, 2024 ਅੱਜ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਮਲੋਟ ਵਿਖੇ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸੰਘਰਸ਼ ਕਮੇਟੀ ਨਾਲ ਸਬੰਧਤ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਰਿਜਰਵੇਸ਼ਨ ਸਬੰਧੀ ਦਿੱਤੇ ਫੈਸਲੇ ਦਾ ਵਿਰੋਧ ਕੀਤਾ। ਉਹਨਾਂ ਇਸ ਕਿਹਾ ਕਿ ਇਹ ਫੈਸਲਾ ਐਸ ਸੀ ਭਾਈਚਾਰੇ ਨੂੰ ਵੰਡਣ ਵਾਲਾ ਫੈਸਲਾ ਹੈ।