ਮਲੋਟ: ਸਮੁਕਤਸਰ ਪੁਲਿਸ ਅਤੇ ਕਾਉਂਟਰ ਇੰਟੈਲੀਜੈਂਸ ਬਠਿੰਡਾ ਵੱਲੋਂ ਸਾਂਝੀ ਕਾਰਵਾਈ, 2ਵਿਅਕਤੀਆਂ ਨੂੰ 3 ਪਿਸਟਲ ਅਤੇ 8 ਜਿੰਦਾ ਰੌਦ ਸਮੇਤ ਕੀਤਾ ਕਾਬੂ
Malout, Muktsar | Aug 20, 2024 ਪੁਲਿਸ ਤੇ ਕਾਉਂਟਰ ਇੰਟੈਲੀਜੈਂਸ ਸ੍ਰੀ ਮੁਕਤਸਰ ਸਾਹਿਬ ਵਾਲੋਂ ਸਾਂਝੀ ਕਾਰਵਾਈ ਕਰਦਿਆ 02 ਵਿਅਕਤੀਆਂ ਨੂੰ ਇੱਕ ਦੇਸੀ ਪਿਸਟਲ 30 ਬੌਰ, ਦੋ ਦੇਸੀ ਪਿਸਟਲ 32 ਬੌਰ ਸਮੇਤ ਮੈਗਜੀਨ ਅਤੇ 08 ਰੌਂਦ ਜਿੰਦਾ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।