ਮਲੋਟ: ਔਰਤਾਂ ਲਈ ਹੈਲਪਲਾਈਨ 181 ਨੂੰ ਹੋਰ ਮਜਬੂਤ ਕਰਨ ਲਈ 250 ਹੋਰ ਨਵੀਂਆਂ ਹੋਣਗੀਆਂ ਭਰਤੀਆਂ - ਬਲਜੀਤ ਕੌਰ, ਕੈਬਨਿਟ ਮੰਤਰੀ
Malout, Muktsar | Aug 20, 2024 ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋ ਬੇਸਹਾਰਾ ਲਾਚਾਰ ਬੱਚਿਆਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਤਹਿਤ ਅੱਜ ਇਕ ਮਲੌਟ ਵਿਖੇ ਸਮਾਗਮ ਦੋਰਾਨ ਸਪੋਸਰਸ਼ਿਪ ਸਕੀਮ ਤਹਿਤ 300 ਦੇ ਕਰੀਬ ਲੋੜਵੰਦ ਬੇਸਹਾਰਾ ਬਚਿਆ ਨੂੰ 4-4 ਹਜਾਰ ਦੇ ਚੈਕ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੰਡੇ ਆਉਣ ਵਾਲੇ ਮਾਰਚ ਤੱਕ 7 ਹਜਾਰ ਤੱਕ ਲੋਕਾ ਲਾਭ ਦਿੱਤਾ ਜਾਵੇਗਾ । ਉਣਾ ਕੋਲਕਤਾ ਕਾਂਡ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।