ਮੋਗਾ: ਮੋਗਾ ਵਿੱਚ ਜਾਗਰਣ ਤੋਂ ਵਾਪਸ ਆਉਂਦੇ ਨੌਜਵਾਨ 'ਤੇ ਹਮਲਾ, ਇਲਾਜ ਲਈ ਲਿਜਾਂਦੇ ਰਸਤੇ ਮੌਤ
Moga, Moga | Aug 20, 2026 ਮੋਗਾ ਦੇ ਪਿੰਡ ਮੱਲਕੇ ਵਿੱਚ ਜਾਗਰਣ ਤੋਂ ਵਾਪਸ ਆ ਰਹੇ ਨੌਜਵਾਨ ਜਸਪ੍ਰੀਤ ਸਿੰਘ ਅਤੇ ਉਸਦੇ ਸਾਥੀ 'ਤੇ ਕਿਰਚ ਅਤੇ ਡਾਂਗ ਨਾਲ ਹਮਲਾ ਹੋਇਆ। ਗੰਭੀਰ ਜ਼ਖ਼می ਨੌਜਵਾਨ ਦੀ ਮੌਤ ਹਸਪਤਾਲ ਵੱਲ ਜਾਂਦੇ ਸਮੇਂ ਹੋ ਗਈ। ਪੁਲਿਸ ਨੇ ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।