ਮਲੋਟ: ਬਾਬਾ ਦੀਪ ਸਿੰਘ ਨਗਰ ਵਿੱਚ ਬਾਰਿਸ਼ ਨਾਲ ਘਰ ਦੀ ਡਿੱਗੀ ਛੱਤ, ਘਰੇਲੂ ਸਮਾਨ ਦਾ ਹੋਇਆ ਨੁਕਸਾਨ
ਬਾਬਾ ਦੀਪ ਸਿੰਘ ਨਗਰ ਵਿੱਚ ਬਾਰਿਸ਼ ਨਾਲ ਇਹ ਘਰ ਦੀ ਛੱਤ ਡਿੱਗੀ ਛੱਤ ਡਿੱਗਣ ਨਾਲ ਘਰੇਲੂ ਸਮਾਨ ਦਾ ਨੁਕਸਾਨ ਹੋ ਗਿਆ। ਮਕਾਨ ਮਾਲਕ ਚਿਮਨ ਲਾਲ ਨੇ ਦੱਸਿਆ ਕਿ ਕੱਲ ਸਾਰਾ ਦਿਨ ਹੋਈ ਬਾਰਿਸ਼ ਨਾਲ ਰਾਤ ਨੂੰ ਉਹਨਾਂ ਦੇ ਘਰ ਦੀ ਛੱਤ ਡਿੱਗੀ ਛੱਤ ਡਿੱਗਣ ਗਈ। ਛੱਤ ਡਿੱਗਣ ਨਾਲ ਬੈਡ, ਪੰਖਾ, ਟੀਵੀ ਆਦੀ ਟੁੱਟ ਗਿਆ