Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਮਲੋਟ: ਲਾਈਨਜ਼ ਕਲੱਬ ਮਲੋਟ ਨੇ ਸਰਕਾਰੀ ਸਕੂਲ ਮੱਲਵਾਲਾ ’ਚ ਲਗਾਏ ਪੌਦੇ

Malout, Muktsar | Jul 31, 2024
ਲਾਈਨਜ਼ ਕਲੱਬ ਮਲੋਟ (ਦੀ ਰੇਡੀਐਂਟ) ਮਲੋਟ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਸਰਕਾਰੀ ਹਾਈ ਸਕੂਲ, ਮੱਲਵਾਲਾ ਵਿਖੇ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੈਅਰਮੈਨ ਲਾਇਨ ਪ੍ਰੋਫੈਸਰ ਬਲਜੀਤ ਭੁੱਲਰ ਤੇ ਪੀਆਰਓ ਮਨੋਜ ਅਸੀਜਾ ਨੇ ਦੱਸਿਆ ਕਿ ਅੱਜ ਤੀਜੇ ਗੇੜ ਵਿੱਚ ਅੱਜ 80 ਬੂਟੇ ਲਗਾਏ ਗਏ ਹਨ।
ਮਲੋਟ: ਲਾਈਨਜ਼ ਕਲੱਬ ਮਲੋਟ ਨੇ ਸਰਕਾਰੀ ਸਕੂਲ ਮੱਲਵਾਲਾ ’ਚ ਲਗਾਏ ਪੌਦੇ - Malout News