Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
North_delhi
West_delhi
Notoadulteration
Bipinrawat
Railone
North_west_delhi
���िश्व_जल_दिवस
Thodadhyanse
Educationforall
Cds
Worldwaterday
Railsafety
Chaitranavratri
Smartrailyatri
Indianrailway
Railinfra4jharkhand
No video available

ਬਾਘਾ ਪੁਰਾਣਾ: ਮੋਗਾ ਬਾਗਾਪੁਰਾਨਾ ਪੁਲਿਸ ਵੱਲੋਂ 48 ਲੱਖ ਰੁਪੈ ਦੀ ਠੱਗੀ ਦੇ ਆਰੋਪ ਚ ਇਕ ਵਿਅਕਤੀ ਤੇ ਕੀਤਾ ਮਾਮਲਾ

Bagha Purana, Moga | Apr 9, 2024
ਗੁਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਇਆ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੋਬਾਇਲ ਰਾਂਹੀ ਤਾਲਮੇਲ ਕਰਕੇ, ਦਰਖਾਸਤੀ ਨੂੰ ਵਿਸ਼ਵਾਸ ਵਿੱਚ ਲੈ ਕੇ, ਵੱਖ-ਵੱਖ ਕੰਪਨੀਆਂ ਵਿੱਚ ਇੰਨਵੈਸਟ ਕਰਨ ਦਾ ਝਾਂਸਾ ਦੇ ਕੇ 48 ਲੱਖ ਰੁਪਏ ਦੀ ਠੱਗੀ ਮਾਰ ਲਈ । ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਦੇ ਬਿਆਨ ਤੇ ਅਦਾ ਤੇ ਸੋਮਵਾਰ ਸ਼ਾਮ 4 ਵਜੇ ਇਕ ਅਣਪਛਾਤੇ ਵਿਅਕਤੀ ਤੇ ਆਈਪੀਸੀ 420 ਦੇ ਤਹਿਤ ਬਾਗਾਪੁਰਾਨਾ ਥਾਣੇ ਬਿਖੇ ਮਾਮਲਾ ਦਰਜ ਕੀਤਾ