ਬਾਘਾ ਪੁਰਾਣਾ: ਪਿੰਡ ਵਾਂਦਰ ਬਿਖੇ ਪਿੰਡ ਵਾਸੀਆ ਵਲੋ ਕਰਵਾਈਆ ਗਿਆ ਕੱਬਡੀ ਕੱਪ ਦੇ ਉਦਘਾਟਣ ਕਰਨੇ ਪਹੁਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ
ਸੋਮਵਾਰ ਦੁਪਹਿਰ 12 ਵਜੇ ਬਾਘਾਪੁਰਾਣਾ ਦੇ ਪਿੰਡ ਬਾਂਦਰ ਬਿਖੇ ਪਿੰਡ ਵਾਸੀਆ ਵਲੋ ਕਰਵਾਈਆ ਗਿਆ ਕੱਬਡੀ ਕੱਪ ਦੇ ਉਦਘਾਟਣ ਕਰਨੇ ਪਹੁਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ । ਇਸ ਮੌਕੇ ਤੀਰਥ ਸਿੰਘ ਮਾਹਲਾ ਦੇ ਨਾਲ ਨਾਲ ਹੋਰ ਭੀ ਸੀਦਮਨੀ ਅਕਾਲੀ ਦਲ ਦੇ ਆਗੂ ਮੌਜੂਦ ਸਨ